ਇਹ ਵਰਕਾ ਤਸਦੀਕ ਕੀਤਾ ਗਿਆ ਏ
ਗੀਤਾਂਜਲੀ
ਸੁਰਮੇ ਦੀਆਂ ਛੱਤਾਂ
ਜੀਵਨ ਦੀ ਚਿੱਟੀ ਚਾਦਰ ਤੇ
ਸੁਰਮੇ ਦੀ ਬਾਰਸ਼ ਹੋਵੇ
ਚਾਨਣ ਜੀ ਅੰਦਰ ਆ
ਚਾਦਰ ਬਚਾ
ਤੇ ਰਾਹ ਵਖਾ ਕਾਲਖ ਵਿਚ ਘਿਰਿਆਂ ਨੂੰ।
੪੭
ਗੀਤਾਂਜਲੀ
ਸੁਰਮੇ ਦੀਆਂ ਛੱਤਾਂ
ਜੀਵਨ ਦੀ ਚਿੱਟੀ ਚਾਦਰ ਤੇ
ਸੁਰਮੇ ਦੀ ਬਾਰਸ਼ ਹੋਵੇ
ਚਾਨਣ ਜੀ ਅੰਦਰ ਆ
ਚਾਦਰ ਬਚਾ
ਤੇ ਰਾਹ ਵਖਾ ਕਾਲਖ ਵਿਚ ਘਿਰਿਆਂ ਨੂੰ।
੪੭