ਪੰਨਾ:ਗੀਤਾਂਜਲੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਅਚਾਨਕ ਆਉਣ ਦੀ ਬਾਣ ਹੈ।
ਮੈਂ ਇਕੱਲਾ ਹਸਦਾ ਹਾਂ, ਗਾਂਦਾ ਹਾਂ
ਮੇਰੇ ਨਾਲ ਨਾਲ ਕੋਈ ਗਾਵੇ
ਮੇਰੇ ਨਾਲ ਨਾਲ ਕੋਈ ਹੱਸੇ-ਮਧਮ ਜੇਹਾ।

੫੬