ਸਮੱਗਰੀ 'ਤੇ ਜਾਓ

ਪੰਨਾ:ਗੀਤਾਂਜਲੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਉਹ ਆਉਂਦਾ ਹੈ, ਨਿਤ ਆਉਂਦਾ ਹੈ
ਇਹ ਉਸਦੇ ਚਰਨ ਕਮਲ ਹਨ
ਦੁਖਾਂ ਦੀ ਗਰਮੀ ਵਿਚ ਠੰਢ ਪੌਂਦੇ
ਮੇਰੇ ਦਿਲ ਨੂੰ ਖਿੜਾਉਂਦੇ ਕਮਲ ਵਾਂਗ।

੪੮