ਪੰਨਾ:ਗੁਰਬਾਣੀ ਕੀਰਤਨ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਨੂੰ:੧


ਮੋਹਨ ਘਰ ਆਵੋ ਕਰਉ ਜਦਰੀਆ
ਮਾਣ ਕਰਉ ਅਭਮਾਨੇ ਬੋਲਉ
ਭੂਲ ਚੂਕ ਤੇਰੀ ਪ੍ਰਿਆ ਚਿਰੀਆ
ਨਿਕਟ ਸ਼ਨੋ ਅਰ ਪੇਖਉ ਨਾਹੀਂ
ਭਰਮ ਭਰਮ ਦੁਖ ਭਰੀਆ
ਹਇ ਕਿਰਪਾਲ ਗੁਰ ਲਾਹਿ ਪਾਰ
ਦੇਹੁ ਮਿਲੋ ਲਾਲ ਮਨ ਹਰੀਆ
ਏਕ ਨਿਮਖ ਜਉ ਬਿਸਰੋ ਸੁਆਮੀ
ਜਾਨੋ ਕੋਟ ਦਿਵਸ ਲਖ ਬਰੀਆ
ਸਾਧ ਸੰਗਤ ਕੀ ਭੀਰ ਜ਼ਪਾਈ
ਤਉ ਨਾਨਕ ਪ੍ਰਿਆ ਸੰਗ ਮਿਰੀਆ


(੨)