ਪੰਨਾ:ਗੁਰਬਾਣੀ ਕੀਰਤਨ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ ੪੭


ਪੂਰੀ ਆਸਾ ਜੀ ਮਨਸਾ ਮੇਰੇ ਰਾਮ।
ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ।
ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖਿ
ਤੁਧੁ ਸਾਲਾਹੀ। ਗੁਣ ਅਵਗੁਣ ਮੇਰਾ
ਕਿਛੂ ਨ ਬਿਚਾਰਿਆ ਬਖਸ਼ ਲੀਆ
ਖਿਨ ਮਾਹੀ। ਨਉ ਨਿਧਿ ਪਾਈ ਵਜੀ
ਵਾਧਾਈ ਵਾਜੇ ਅਨਹਦ ਤੂਰੇ
ਕਹੁ ਨਾਨਕ ਮੈ ਵਰੁ ਘਰਿ ਪਾਇਆ
ਮੇਰੇ ਲਾਥੇ ਜੀ ਜਗਲ ਵਿਸੂਰੇ॥


(੯੨)