ਪੰਨਾ:ਗੁਰਬਾਣੀ ਕੀਰਤਨ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਸਅਥਾਈ

ਮਨਸਾ ਜੀ ਮੇਰੇ ਰਾਮ
ਮੇਰੇ ਰਾਮ । ਹਾਂ ਪੂਰੀ ਆਸਾ (੨)
ਮੋਹਿ ਨਿਰਗੁਣ ਜੀਉ ਸਬ
ਰੁਣ ਤੇਰੇ । ਸਬ ਗੁਣ ਤੇਰੇ ਠਾਕੁਰ
ਮੇਰੇ ਕਿਤ ਮੁਖ ਤੁਧ ਸਲਾਹੀ
ਜੀ ਪੂਰੀ ਆਸਾ । ਮਨਸਾ ... ... ...
ਗੁਣ ਅਵਗੁਣ ਮੇਰਾ ਕਛੂ ਨ ।
ਬੀਚਾਰਿਆ ਬਖਸ ਲੀਆ
ਖਿਨ ਮਾਹੀ ਮਨਸਾ .... ... ...


(੯੩)