ਪੰਨਾ:ਗੁਰਬਾਣੀ ਕੀਰਤਨ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ

ਅਸਥਾਥੀ

ਜਪ ਗੋਬਿੰਦ ਗੋਪਾਲ

ਲਾਲ (੨)

ਅੰਤਰਾ,

ਰਾਮ ਨਾਮ ਸਿਮਰ ਤੂੰ
ਜੀਵਹਿ ਫਿਰ ਨ ਖਾਈ ਮਹਾਂ ਕਾਲ

ਜਪ ਗੋਬਿੰਦ ... ... ...

ਕੋਟ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ
ਵਡੇ ਭਾਗ ਸਾਧ ਸੰਗੁ ਪਾਇਉ

ਜਪ ... ... ...


੯੫)