ਪੰਨਾ:ਗੁਰਬਾਣੀ ਕੀਰਤਨ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮਾਗਉ ਰਾਮ ...

ਤੇ ਇਕ ਦਾਨ (੨ )

ਅੰਤਰ,

ਸਗਲ ਮਨੋਰਥ ਪੂਰਨ
ਹੋਵਹਿ ਸਿਮਰਉ ਤੁਮਰਾ ਨਾਮ ॥

ਮਾਗਉ ... ... ...

ਚਰਨ ਤੁਮਾਰੇ ਹਿਰਦੇ 'ਵਾਸਹਿ ਸੰਤਨ
ਕਾ ਸੰਗ ਪਾਵਉ ਸੋਗ` ,ਅਗਨ ਮੈ
ਮਨ ਨ ਵਿਆਪੈ ਆਠ ਪਹਿਰ ਗੁਣ
ਗਾਵਉ ॥ ਮਾਗਉ ... ... ...


(੯੯)