ਪੰਨਾ:ਗੁਰਬਾਣੀ ਕੀਰਤਨ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੪੨


ਮੋਤੀ ਤ ਮੰਦਰ ਉਸਰੇ ਰਤਨੀ ਤ ਹੋਇ ਜੜਾਉ
ਕਸਤੂਰਿ ਕੰਗੂ ਅਗਰ ਚੰਦਨ ਲੀਪ ਆਵੇ ਚਾਉ
ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ
ਧਰਤੀ ਤ ਹੀਰੇ ਲਾਲ ਜੜਤੀ ਪਲੰਘ ਲਾਲ ।
ਜੜਾਉ। ਮੋਹਣੀ ਮੁਖ ਮਣੀ ਸੋਹੇ ਕਰੇ ਰੰਗ
ਪਸਾਉ । ਮਤਦੇਖ ਭੂਲਾ ਵੀਸਰੇ ਤੇਰਾ ਚਿਤ ਨ
ਆਵੈ ਨਾਉ । ਸਿਧ ਹੋਵਾਂ ਸਿਧ ਲਾਈ ਰਿਧ
ਆਖਾਂ ਆਉ । ਗੁਪਤ ਪ੍ਰਗਟ ਹੋਇ ਬੈਸਾਂ
ਲੋਕ ਰਾਖੇ ਭਾਉ। ਮਤਿ ਦੇਖ ਭੂਲਾ ਵੀਸਰੇ
ਤੇਰਾ ਚਿਤ ਨਾ ਆਵੇ ਨਾਉ। ਸੁਲਤਾਨ
ਹੋਵਾਂ ਮੇਲ ਲਸਕਰ ਤਖਤ ਰਾਖਾਂ ਪਾਓ
ਹੁਕਮ ਹਾਸਲ ਕਰੀ ਬੈਠਾ ਨਾਨਕਾ
ਸਭ ਵਾਉ ।


( ੧੦੦ )