ਪੰਨਾ:ਗੁਰਬਾਣੀ ਕੀਰਤਨ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਸਅਥਾਈ

ਮਤ ਦੇਖ ਭੁਲਾ ਵੀਸਰੇ
ਤੇਰਾ ਚਿਤ ਨ ਆਵੈ ਨਾਉ (੨)

ਅੰਤਰਾ

ਮੋਤੀ ਤੇ ਮੰਦਰ ਉਸਰੇ ਰਤਨ
ਤ ਹੋਇ ਜੜਾਉ । ਕਸਤੂਰ ਭੰਗੂ
ਅਗਰ ਚੰਦਨ ਲੇਪੁ ਆਵੈ ਚਾਉ

ਮਤਿ ... ... ...

ਧਰਤੀ ਹੀਰੇ ਲਾਲ ਜੜਤੀ
ਪਲੰਘ ਲਾਲ ਜੜਾਉ ॥
ਮੋਹਣੀ ਮੁਖ ਮਣੀ ਸੋਹੇ ਕਰੇ
ਰੰਗ ਪਸਾਉ ॥ ਮਤਿ


(੧੦੧)