ਪੰਨਾ:ਗੁਰਬਾਣੀ ਕੀਰਤਨ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਦਰਸ਼ਕ ਸਿੰਘਣੀਆਂ

ਨਾਂਉ ਦੀ ਪੁਸਤਕ ਹੁਣੇ ਹੀ ਛਪ ਕੇ ਆਈ ਹੈ ਇਹ ਪੁਸਤਕ ਕੀ ਹੈ ਕੇਵਲ ਇਤਨਾ ਹੀ ਦਸ ਦੇਣਾ ਕਾਫੀ ਹੈ ਕਿ ਇਸਤ੍ਰੀਆਂ ਨੂੰ ਸਿਖਯਾ ਦੇਣ ਵਾਲੀ ਇਸ ਤੋਂ ਵਡੀ ਤੇ ਵਡਮਲੀ ਪੁਸਤਕ ਅਜੇ ਤਕਹੋਰ ਨਹੀਂ ਛਪੀ ਇਸ ਵਿਚ ਹਰੇਕ ਵਿਸ਼ੇ ਤੇ ਸਿਖਯਾ ਦਿਤੀ ਏ ਤੇ ਦਸਇਆ ਹੈ ਕਿ ਸਿੰਘਣੀਆਂ ਸੂਰਬੀਰਤਾ ਨਾਲ ਜੰਗਾਂ ਵਿਚ ਕਿਵੇਂ ਲੜੀਆਂ ਕਿਸਤਾਂ ਪਤੀ ਦੀ ਸੇਵਾ ਕਰਦੀਆਂ ਰਹੀਆਂ ਇਥੇ ਹੀ ਬਸ ਨਹੀ ਬਲਕੇ ਇਸਤਰੀਆਂ ਨੇ ਲਿਖਣ ਵਿਚ ਤੇ ਇੰਤਜ਼ਾਮੀ ਸੇਵਾ ਵਿਚ ਵੀ ਹਦ ਹੀ ਕਰ ਦਿਖਾਈ ਹੈ ਇਹ ਪੁਸਤਕ ਹਰੇਕ ਘਰ ਵਿਚ ਹੋਣੀ ਜਰੂਰੀ ਹੈ ਮੁਲ ਕੇਵਲ ੨l) ਸਫੇ ੨੫੬ ਕਾਗਜ਼ ਛਪਾਈ ਜਿਲਦ ਗੈਟਅਪ ਸ਼ਾਨਦਾਰ ਹਥੋ ਹਥ ਵਿਕ ਰਹੀ ਹੈ ।

ਮਗੌਣ ਦਾ ਪਤਾ

ਨਰਿੰਜਨ ਸਿੰਘ ਐਂਡ ਸੰਨਜ਼

ਪੁਸਤਕਾਂ ਵਾਲੇ ਬਾਜਾਰ ਮਾਈ ਸੇਵਾਂ

(੧੦੨)

ਸ੍ਰੀ ਅੰਮ੍ਰਿਤਸਰ