ਸਮੱਗਰੀ 'ਤੇ ਜਾਓ

ਪੰਨਾ:ਗੁਰਬਾਣੀ ਕੀਰਤਨ.pdf/15

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮਤਾ ਕੀ ਅਸੀਸ ਪੂਤਾ
ਹਾਂ ਮੁਤਾ ਕੀ ਹਾਂ ਮਾਤਾ ਕੀ
ਅੰਤਰਾ
ਹਾਂ ਨਿਮਖ ਨ ਬਿਸਰੋ ਤੁਮ ਕੋ ਹਰਿ
ਹਰਿ ਸਦਾ ਭਜੋ ਜਗਦੀਸ
ਹਾਂ ਮਾਤਾ ... ... ...

ਹਾਂ ਜਿਸ ਸਿਮਤ ਸਬ ਕਿਲ ਵਿਖ
ਨਾਸਹਿ ਪਿਤਰੀ ਹੋਇ ਉਧਾਰੋ
ਸੋ ਹੋਰ ਹਰ ਤੁਮ ਸਦ ਹੀ ਜਾਪੇ
ਜਾਕਾ ਅੰਤ ਨ ਪਾਰੋ ਹਾਂ ਮਾਤਾ ... ... ...


(੭)