ਪੰਨਾ:ਗੁਰਬਾਣੀ ਕੀਰਤਨ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੬


ਸਾਧੂ ਸੰਗ ਸਖਾਇਉ ਨਾਮ
ਸਗਲ ਮਨੋਰਥ ਪੂਰਨ ਕਾਮ
ਬੁਝਗਈ ਤ੍ਰਿਸ਼ਨਾ ਹਰ ਜਹਿ ਅਘਾਨੇ
ਜਪ ਜਪ ਜੀਵਾ ਸਾਰੰਗ ਪਾਨੇ
ਕਰਨ ਕਰਾਵਨ ਸਰਨ ਪਰਿਆ
ਗੁਰ ਪ੍ਰਸਾਦਿ ਸਹਿਜ ਘਰ ਪਾਇਆ
ਮਿਟਿਆ ਅੰਧੇਰਾ ਚੰਦ ਚੜਿਆ
ਲਾਲ ਜਵੇਹਰ ਭਰੇ ਭੰਡਾਰ
ਤੋਟ ਨ ਆਵੇ ਜਪ ਨਿਰੰਕਾਰ
ਅੰਮ੍ਰਿਤ ਸ਼ਬਦ ਪੀਵੇ ਜਨ ਕੋਇ
ਨਾਨਕ ਤਾਕੀ ਪਰਮ ਗਤ ਹੋਇ


(੧੨)