ਪੰਨਾ:ਗੁਰਬਾਣੀ ਕੀਰਤਨ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ
ਗੁਰਪ੍ਰਸਾਦਿ ਸਹਿਜ ਘਰ ਪਾਇਆ
ਮਿਟਿਆ ਅੰਧਰਾ ਚੰਦ ਚੜਿਆ (੨)
ਅੰਤਰਾ
ਸਾਧੂ ਸੰਗ ਸਖਾਇਉ ਨਾਮ
ਸਗਲ ਮਨੋਰਥ ਪੂਰਨ ਕਾਮ
ਗੁਰਪ੍ਰਸਾਦਿ ... ... ... ... ... ...
ਕਰਨ ਕਰਾਵਨ ਸਰਨ ਪਰਿਆ
ਗੁਰ ਪ੍ਰਸਾਦਿ ਸਹਿਜ ਘਰ ਪਾਇਆ
ਮਿਟਿਆ ਅਧੇਰਾ ਚੰਦ ਚੜਿਆ
ਗੁਰਪ੍ਰਸਾਦਿ ... ... ...



( ੧੩ )