ਪੰਨਾ:ਗੁਰਬਾਣੀ ਕੀਰਤਨ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦੇ ੭


ਪੰਜ ਪਿਆਲੇ ਪੰਜ ਪੀਰ ਛਠਮ ਪੀਰ
ਬੈਠਾ ਗੁਰ ਭਾਰੀ ਅਰਜਨ ਕਾਇਆ
ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ
ਚਲੀ ਪੀੜੀ ਸੋਢੀਆਂ ਰੂਪ ਦਿਖਲਾਵਨ
ਵਾਰੋ ਵਾਰੀ । ਦਲ ਭੰਜਨ ਗੁਰ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ
ਪਛਨ ਸਿਖ ਅਰਦਾਸ ਕਰਛੇ ਮਹਿਲਾਂ
ਤਕ ਦਰਸ ਨਿਹਾਰੀ ॥ਅਗਮ ਅਗੋਚਰ
ਸਤਿਗੁਰੂ ਬੋਲੇ ਮੁਖ ਤੇ ਸੁਨੋ ਸੰਸਾਰ
ਕਲਜੁਗ ਪੀੜੀ ਸੋਢੀਆਂ ਨਿਹਚਲ
ਨੀਵ ਉਸਾਰ ਖਲਾਰੀ । ਜੁਗ ਜੁਗ
ਸਤਿਗੁਰ ਧਰੇ ਅਵਤਾਰੀ


(੧੪)