ਪੰਨਾ:ਗੁਰਬਾਣੀ ਕੀਰਤਨ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ
ਪੀਰ ਬੈਠਾ ਹਾਂ ਪੀਰ ਬੈਠਾ
ਪੀਰ ਬੈਠਾ ਗੁਰ ਭਾਰੀ (੨)
ਅੰਤਰਾ
ਪੰਜ ਪਿਆਲੇ ਪੰਜ ਪੀਰ ਛਠਮ
ਪੀਰ ਬੈਠਾ ਗੁਰ ਭਾਰੀ
ਅਰਜਨ ਕਾਇਆ ਪਲਟ ਕੇ
ਮੂਰਤ ਹਰ ਗੋਬਿੰਦ ਸਵਾਰੀ
ਪੀਰ ਬੈਠਾ ... ... ... ...
ਚਲੀ ਪੀੜੀ ਸੋਢੀਆਂ ਰੂਪ
ਦਿਖਾਵਨ ਵਾਰੋ ਵਾਰੀ
ਪ੍ਰੀਰ ... ... ... ...


( ੧੫ )