ਪੰਨਾ:ਗੁਰਬਾਣੀ ਕੀਰਤਨ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੯


ਹਮ ਘਰ ਸਾਜਨ ਆਏ
ਸਾਚੇ ਮੇਲ ਮਿਲਾਏ
ਸਹਿਜ ਮਿਲਾਏ ਹਹ ਮਨ ਭਾਏ
ਪੰਚ ਮਿਲੇ ਸੁਖ ਪਾਇਆ
ਸਾਈ ਵਸਤ ਪ੍ਰਾਪਤ ਹੋਈ
ਜਿਸ ਸੇਤੀ ਮਨੁ ਲਾਇਆ
ਅਨ ਦਿਨ, ਮੇਲ ਭਇਆ
ਮਨੁ ਮਾਨਿਆ ਘਰ ਮੰਦਰ
ਸਹਾਏ ॥ ਪੰਚ ਸਬਦ ਧੁਨ
ਅਨਹਦ ਬਾਜੇ ਹਮ ਘਰ
ਸਾਜਨ ਆਏ


(੧੮)