ਪੰਨਾ:ਗੁਰਬਾਣੀ ਕੀਰਤਨ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ, ਹਮ ਘਰ ਸਾਜਨ ਆਏ
ਸਾਚੇ ਮੇਲ ਮਿਲਾਏ ਹਮ... ... ...
ਅੰਤਰਾ, ਸਹਿਜ ਮਿਲਾਏ ਹਰ ਮਨ
ਭਾਏ ਪੰਚ ਮਿਲੇ ਸੁਖ ਪਾਇਆ
ਸਾਈ ਵਸਤ ਪਰਾਪਤ ਹੋਈ
ਜਿਸ ਸੇਤੀ ਮਨ ਲਾਇਆ ਹਮ ... ...
ਹਮ ਘਰ ਸਾਜਨ ਆਏ ਸਾਚੇ
ਮੇਲ ਮਿਲਾਏ ਹਮ... ... ... ...


(੧੯)