ਪੰਨਾ:ਗੁਰਬਾਣੀ ਕੀਰਤਨ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਪੁਸਤਕ ਬਾਰੇ


ਪਿਆਰੇ ਪਾਠਕ ਜਨੋ, ਆਪ ਨੂੰ ਪਤਾ ਹੀ ਹੈ ਕਿ ਅਜ ਕਲ ਗੁਰਬਾਣੀ ਦੇ ਸ਼ਬਦਾਂ ਨੂੰ ਰਾਗੀ ਤੇ ਆਮ ਗਵੱਈਯੇ ਸਜਨ ਤਕਰੀਬਨ ਸਭ ਗੁਰਦੁਆਰੇਆਂ ਵਿਚ ਅਜਕਲ ਦੀਆਂ ਫਿਲਮੀ ਤੇ ਰੇਡੀਊ ਆਦ ਹ ਦੀਆਂ ਤਰਜ਼ਾ ਪਰ ਗਾਇਨ ਕਰਦੇ ਹਨ। ਸਿਖਾਂ ਦੇ ਸਭ ਤੋਂ ਸਿਰਤਾਜ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਰਾਗੀ ਵੀਰਾਂ ਨੂੰ ਕੀਰਤਨ ਸਮੇਂ ਨਵੀਨ ਤਰਜ਼ਾਂ ਦੀ ਮਦਦ ਲੈਣੀ ਹੀ ਪੈਂਦੀ ਹੈ। ਉਹ ਵੀ ਕੀ ਕਰਨ, ਅਜ ਜਮਾਨੇ ਦੀ ਮੰਗ ਹੀ ਇਹੋ ਹੈ ਜੇ ਪੁਰਾਣੀਆਂ ਤਰਜਾਂ, ਟਿਊਨਾ, ਪਰ ਗਾਇਨ ਕਰਨ ਤਾਂ ਸੰਗਤਾਂ ਦਿਲ ਚਸਪੀ ਨਹੀਂ ਲੈਂਦੀਆ ਸੋ ਆਮ ਸੰਗਤਾਂ ਵੀ ਅਜੇਹੇ ਸ਼ਬਦ ਜੋ ਨਵੀਨ ਤਰਜ਼ਾ ਪਰ ਗਾਏ ਜਾ ਸਕਣ, ਚੋਖੇ ਸਮੇਂ ਤੋਂ ਮੰਗ ਕਰ ਰਹੀਆਂ ਸਨ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਅਸਾਂ ਕਿਨੀਕੁ ਕੋਸ਼ਸ਼ ਕੀਤੀ ਹੈ ਤੇ ਅਸੀਂ ਕਿਸ ਹਦ ਤਕ ਸਫਲ ਰਹੇ ਹਾਂ ਇਹ ਪਾਠਕ ਹੀ ਦਸਣਗੇ ਜੇ ਸੰਗਤਾਂ ਨੇ