ਪੰਨਾ:ਗੁਰਬਾਣੀ ਕੀਰਤਨ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ੧੧


ਜਿੰਦ ਤੁ ਮੀਠੇ ਹਰ ਗੁਣ ਗਾਉ
ਸਚੇ ਸੇਤੀ ਰਤਿਆਂ ਮਿਲੇ ਨਿਥਾਵੇ
ਥਾਉ । ਹੋਰ ਸਾਦ ਸਭ ਫੀਕਿਆ
ਤਨ ਮਨਫਿਕਾ ਹੋਇ ਵਿਣ ਪਰਮੇਸਰ
ਜੋ ਕਰੇ ਫਿਟਸੁ ਜੀਵਣ ਸੋਇ
ਅੰਢਲ ਗਹਿ ਕੇ ਸਾਧਕਾ ਤਰਣਾ
ਇਹ ਸੰਸਾਰ ॥ ਪਾਰਬ੍ਰਹਮ ਆਰਾਧੀਏ
ਉਧਰੇ ਸਬ ਪਰਵਾਰ । ਸਾਜਨ ਬਧ
ਸੁਮਿਤ੍ਰ ਸੋ ਹ-ਨਾਮ ਹਿਰਦੇ ਦੇਹੁ।
ਅਉਗੁਣ ਸਬ ਵਿਸਰਾਏ ਕੇ ਪਰ
ਉਪਕਾਰ ਕਰੇ। ਮਾਲ ਖਜਾਨਾ ਥੇਹ
ਘਰ ਹਰ ਕੇ ਚਰਨ ਨਿਧਾਨਾ ਨਾਨਕ
ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੇ
ਦਾਨ


(੨੨)