ਪੰਨਾ:ਗੁਰਬਾਣੀ ਕੀਰਤਨ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅ

ਸਥਾਈ । ਜਿੰਦੁ ਤੈ ਮੀਠੇ ਹਰ ਗੁਣ
ਜਿਦੂੰ ਤੂ ਮੀਠੇ ਹਰਗੁਣ ਜਿੰਦੂ ਤੂੰ ਮੀਠੇ ਹਰ
ਗੁਣ ਗਾ, ਸਚੇ ਸੇਤੀ ਰਤਿਆ
ਮਿਲੇ ਨਿਥਾਵੇ ਥਾਉ (੨)
ਅੰਤਰਾ । ਹੋਰਸਾਦ ਸਬ ਫੀਕਿਆ ਤਨ
ਮਨ ਫਿਕਾ ਹੋਇ । ਤਨ ਮਨ ਫਿਕਾ ਹੋ
ਵਿਣ ਪ੍ਰੇਮ ਸਰ ਜੋ ਕਰੇ ਵਿਣ ਪਰਮੇਸਰ
ਜੋ ਕਰੇ ਫਿਟ ਸੁਜੀਵਣ ਸੋਇ
ਸਚੇ ਸੇਤੀ ਰਤਿਆ .. ... ... ...


( ੨੩ )