ਪੰਨਾ:ਗੁਰਬਾਣੀ ਕੀਰਤਨ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੧੨


ਧਨ ਧਨ ਹਮਾਰੇ ਭਾਗ ਘਰ ਆਇਆ
ਪਿਰ ਮੇਰਾ। ਸੇਹੇ ਬੰਕ ਦੁਆਰ ਸਗਲਾ
ਬਨ ਹਰਾ । ਹਰ ਹਰਾ ਸੁਆਮੀ
ਸਖਹਿ ਗਾਮ ਅਨੰਦ ਮੰਗਲ ਰਸਘਣਾ
ਨਵਲ ਨਵਤਨ ਨਾਹਿ ਬਾਲਾ ਕਵਨ
ਰਸਨਾ ਗੁਣ ਭਣਾ। ਮੇਰੀ ਸੇਜ ਸੋਹੀ
ਦੇਖ ਮੋਹੀ ਸਗਲ ਸਹਿਸਾ ਦੁਖ ਹਰਾ
ਨਾਨਕ ਪਇ ਅੰ ਪੈ ਮੇਰੀ ਆਸ ਪੂਰੀ
ਮਿਲੇ ਸੁਆਮੀ ਅਪਰਪਰਾ |


( ੨੪ )