ਪੰਨਾ:ਗੁਰਬਾਣੀ ਕੀਰਤਨ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਧਨ ਧਨ ਹਮਾਰੇ ਭਾਗ ਜੀ
ਘਰ ਆਇਆ | ਆਇਆ ਪਿਰ ਮੇਰਾ
ਘਰ ਆਇਆ | ਆਇਆ
ਪਿਰ ਮੇਰਾ । ਪਿਆਰੇ ਸੋਹੇ ਬੰਕ ਦੁਆਰ
ਜੀ ਪਿਆਰੇ ਸਗਲਾ ਸਗਲਾ ਬਨ ਹਰਾ
ਧਨ ਧਨ ... ... ...
ਅੰਤਰਾ, ਹਰ ਹਵਾ ਸੁਆਮੀ ਸੁਖਹਿ ਗਾਮੀ ਅੰਨਦ ਮੰਗਲ ਰਸ ਘਣਾ ॥ ਧਨ ... ...
ਨਵਲ ਨਵਤਨ ਨਾਹਿ ਬਾਲਾ ਕਵਨ
ਰਨਾਂ ਗੁਨ ਭਣਾ ॥ ਧਨ ... ... ...


(੨੫)