ਪੰਨਾ:ਗੁਰਬਾਣੀ ਕੀਰਤਨ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੨੨


ਸੂਰਜ ਕਿਰਣਿ ਮਿਲਿ ਜਲ ਕਾ ਜਲ
ਹੂਆ ਰਾਮ। ਜੋਤੀ ਜੋਤਿ ਰਲੀ ਸੰਪੂਰਨ
ਥੀਆ। ਬ੍ਰਹਮੁ ਦੀਸੈ ਬ੍ਰਹਮ ਸੁਣੀਐ
ਏਕ ਏਕ ਵਖਾਣੀਏ। ਆਤਮ
ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ
ਜਾਣੀਐ ਆਪਿ ਕਰਤਾ ਆਪਿ ਭੁਗਤਾ
ਆਪ ਕਾਰਣੁ ਕੀਆ। ਬਿਨਵੰਤ ਨਾਨਕ
ਸੇਈ ਜਾਣਹਿ ਜਿਨੀ ਹਰਿ ਰਸੁ ਪੀਆ


( ੪੪ )