ਇਹ ਵਰਕਾ ਤਸਦੀਕ ਕੀਤਾ ਗਿਆ ਏ
ਗਾਇਨ ਕਰਨ ਦਾ ਤਰੀਕਾ
ਅਸਥਾਈ
ਦੇਵ ਪੁਰੀਮ ਮੈ ਗਾਯਉ
ਆਪ ਪਰਮੇਸਰ ਭਾਇਉ। ਪਿਆਰੇ
ਹਰ ਸਿੰਘਾਸਣ ਦੀਉ ਸ੍ਰੀ ਗੁਰ
ਤਾਹਿ ਬਿਠਾਇਉ ਦੇਵ .. ... ... ...
ਅੰਤਰਾ, ਅਜੈ ਗੰਗ ਜਲ ਅਟਲ
ਸਿਖ ਸੰਗਤ ਸਭ ਨਾਵੈ। ਪਿਆਰੇ ਨਿਤ
ਪੁਰਾਣ ਬਾਚੀਏ ਬੇਦ ਬ੍ਰਹਮਾ, ਮੁਖ
ਗਾਵੈ ਦੇਵ .. ... ... ... .
(੪੭)