ਸਮੱਗਰੀ 'ਤੇ ਜਾਓ

ਪੰਨਾ:ਗੁਰਬਾਣੀ ਕੀਰਤਨ.pdf/56

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ਼ਬਦ ੨੩


ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ
ਪਾਪ ਕਮਾਤੇ ॥ ਨਿਰਮਲ ਹੋਇ ਕਰਿ ਇਸ਼ਨਾਨਾ
ਗੁਰਿਪੂਰੇ ਕੀਨੋ ਦਾਨਾ॥ਸਭਿ ਕੁਸਲ ਖੇਮਿ ਪ੍ਰਭਿ
ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ
ਗੁਰ ਕਾ ਸਬਦ ਬੀਚਾਰੇ ॥ ਰਹਾਉ ॥
ਸਾਧ ਸੰਗਿ ਮਲੁ ਲਾਥੀ ॥ ਪਾਰ ਬ੍ਰਹਮੁ
ਭਇਉ ਸਾਥੀ ॥ ਨਾਨਕ ਨਾਮੁ ਧਿਆਇਆ
ਆਦਿ ਪੁਰਖ ਪ੍ਰਭੁ ਪਾਇਆ ॥


( ੪੮ )