ਪੰਨਾ:ਗੁਰਬਾਣੀ ਕੀਰਤਨ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਰਾਮ ਦਾਸ ਸੋਵਰ ਨਾਤੇ '
ਸਭਿ ਉਤਰੇ ਪਾਪ ਕਮਾਤੇ। (੨)
ਅੰਤਰਾ, ਨਿਰਮਲ ਹੋਇ ਕਰ
ਇਸ਼ਨਾਨਾ । ਗੁਰ ਪੂਰੇ ਕੀਨੋ ਦਾਨਾ
ਰਾਮ ਦਾਸ ... ... ... ...
ਸਭ ਕੁਸਲ ਖੇਮ ਪ੍ਰਭ ਧਾਰੇ
ਸਹੀ ਸਲਾਮਤ ਸਭ ਥੋਕ ਉਬਾਰੇ
ਰਾਮ ਦਾਸ ... ... ...


(੪੯)