ਪੰਨਾ:ਗੁਰਬਾਣੀ ਕੀਰਤਨ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਥੀ

ਹਾਂ ਮੰਗਲ ਸਾਜ ਭਇਆ
ਜੀ ਭਇਆ ॥ ਪ੍ਰਭ ਆਪਨਾ, ਆਪਨਾ ਗਾਇਆ

ਰਾਮ(੨)

ਅੰਤਰਾ, ਅਬਿਨਾਸੀ ਵਰ ਸੁਣਿਆ
ਹਾਂ ਮਨ, ਉਪਜਿਆ ਉਪਜਿਆ,
ਚਾਇਆ ਰਾਮ ਹਾਂ ਮੰਗਲ ...
ਮਨ ਪ੍ਰੀਤਿ ਲਾਗੇ, ਵਡੇ, ਭਾਗੇ, ਕਬ ਮਿਲੀ
ਐ ਪੂਰਨ ਪਤੇ । ਹਾਂ ਮੰਗਲ ... ... ... ...


(੫੧)