ਪੰਨਾ:ਗੁਰਬਾਣੀ ਕੀਰਤਨ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਰਾਮ ਦਾਸ ਗੁਰੂ ਹਰ ਸਤਿ ਕੀਉ ॥
ਸਮ੍ਰਥ ਗੁਰੂ ਸਿਰ ਹਥ ਧਰਿਉ ( ੨ )
ਅੰਤਰਾ, ਸਥ ਗੁਰੂ ਸਿਰ ਹਥ ਧਰਿਉ
ਗੁਰ ਕੀਨੀ ਕਿਰਪਾ ਹਰ ਨਾਮ ਦੀਉ
ਰਾਮ ਦਾਸ ... ... ... ...
ਜਿਸ ਦੇਖ ਚਰਨ ਅਘਨ ਹਰਿਉ ਜਿਸ
ਦੇਖ ਚਰਨ ਅਘਨ ਹਰਿਉ ਰਾਮ ... ... ...


( ੪੩ )