ਪੰਨਾ:ਗੁਰਬਾਣੀ ਕੀਰਤਨ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ: ੨੮


ਮੇਰੀ ਸੰਗਤ ਪੋਚ ਸੋਚ ਦਿਨ ਰਾਤੀ
ਮੇਰਾ ਕਰਮ ਕੁਟਲਤਾ ਜਨਮੁ ਕੁਭਾਤੀ

ਰਾਮ ਗੁਸਈਆ ਜੀਅ ਕੇ ਜੀਵਨਾ,ਮੋਹਿ
ਨ ਬਿਸਾਰੋ ਮੈ ਜਨ ਤੇਰਾ ਮੇਰੀ ਹਰੋ
ਬਿਪਤ ਜਨ ਕਰੋ ਸੁਭਾਈ ਚਰਨ ਨ
ਛਾਡਉ ਸਰੀਰ ਕਲ ਜਾਈ
ਕਹਿ ਰਵਿਦਾਸ ਪਰਉ ਤੇਰੀ ਸਾਭਾ
ਬੇਗ ਮਿਲੋ ਜਨ ਕਰ ਨ ਬਿਲਾਂ ਭਾ


(੫੬)