ਪੰਨਾ:ਗੁਰਬਾਣੀ ਕੀਰਤਨ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮੋਹਿ ਨ ਬਿਸਾਰੋ ਮੈ ਜਨ
ਤੇਰਾ ਮੋਹਿ ਨ ਬਿਸਾਰੋ ਹਾਂ... ... ...
ਅੰਤਰਾ, ਮੇਰੀ ਸੰਗਤ ਪੋਚ ਸੋਚ ਦਿਨ
ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਭਾਤੀ
ਮੋਹਿ ਨ ਬਿਸਾਰੋ... ... ...
ਰਾਮ ਗੁਸਈਆ ਜੀ ਕੇ ਜੀਵਨਾ
ਮੋਹਿਨ ਬਿਸਾਰੋ ਮੈ ਜਨ ਤੇਰਾ
ਮੋਹਿ ... ... ...


(੫੭)