ਪੰਨਾ:ਗੁਰਬਾਣੀ ਕੀਰਤਨ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ਼ਬਦ ੨੯


ਏਕ ਸਿਮਰ ਏਕ ਸਿਮਰ
ਏਕ ਸਿਮਰ ਪਿਆਰੇ। ਕਲ ਕਲੇਸ਼ ਲੋਭ ਮੋਹ
ਮਹਾਂ ਭਉਜਲ ਤਾਰੇ। ਸਾਸ ਸਾਸ
ਨਿਮਖ ਨਿਮਖ ਦਿਨਸੁ ਰੈਨ ਚਿਤਾਰੇ।
ਸਾਧ ਸੰਗ ਜਪ ਨਿਸੰਗ ਮਨ ਨਿਧਾਨ
ਧਾਰੇ। ਚਰਨ ਕਵਲ ਨਿਮਸਕਾਰ
ਗੁਨ ਗੋਬਿੰਦ ਬੀਚਾਰੇ | ਸਾਧ
ਜਨਾ ਕੀ ਰੇਨ ਨਾਨਕ ਮੰਗਲ ਸੁਖ

ਸਾਧਾਰੇ


( ੫੮)