ਪੰਨਾ:ਗੁਰਬਾਣੀ ਕੀਰਤਨ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮੂ ਲਾਲਨ ਸਿਉ ਪ੍ਰੀਤ ਬਨੀ॥
ਤੋਰੀ ਨ ਤੂਟੇ ਛੋਰੀ ਨ ਛੁਟੇ।
ਅੰਤਰਾ, ਤੋਰੀ ਨ ਤੂਟੇ ਛੋਰੀ ਨ ਛੂਟੇ॥
ਪਿਆਰੇ ਐਸੀ ਮਾਧੋ ਖਿੰਚ ਤਨੀ।
ਮੂ ਲਾਲਨ ... ... ..
ਦਿਨ ਸੁਰੈਨ ਮਨ ਮਾਹਿ ਬਸਤ ਹੈ
ਕਰ ਕਿਰਪਾ ਪ੍ਰਭ ਜੀ ਅਪਨੀ
ਮੂ ਲਾਲਨ ... ... ...


੬੧