ਪੰਨਾ:ਗੁਰਬਾਣੀ ਕੀਰਤਨ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਗਾਇਨ ਕਰਨ ਦਾ ਤਰੀਕਾ

ਅਸਥਾਈ

ਬਾਜੀਗਰ ਡੰਕ ਬਜਾਈ ।
'ਸਭ ਖਲਕ ਤਮਾਸ਼ੇ ਆਈ । ਬਾਜੀ ( 2 )
ਅੰਤਰਾ, ਹਾਂ ਜੀ ਦੋਇ ਦੋਇ ਲੋਚਨ ਪੇਖਾਂ
ਹਉ ਹਰਬਿਨ ਅਵਰ ਨ ਦੇਖਾਂ
ਬਾਜੀ ਗੁਰ ... ... ...
ਨੈਨ ਰਹੇ ਰੰਗ ਲਾਈ। ਅਬ ਬੇਗਲ
ਕਹਿਣ ਨ ਜ ਈ । ਬਾਜੀ ... ... ...


(੬੩)