ਪੰਨਾ:ਗੁਰਬਾਣੀ ਕੀਰਤਨ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩੨


ਘਰ ਬਾਹਰ ਤੇਰਾ ਭਰਵਾਸਾ ਤੂ ਜਨ
ਕੇ ਹੈ ਸੰਗ॥ਕਰ ਕਿਰਪਾ ਪ੍ਰੀਤਮ
ਪ੍ਰਭ ਅਪਨੇ ਨਾਮ ਜਪੋ ਹਰ ਰੰਗ॥
ਜਨ ਕਉ ਪ੍ਰਭ ਅਪਨੇ ਕਾ ਤਾਣ
ਜੋ ਤੂੰ ਕਰਹਿ ਕਰਾਵਹਿ ਸੁਆਮੀ
ਸਾ ਮਸਲਤ ਪਰਵਾਣ॥ ਪਤ ਪਰਮੇਸਰ
ਗਤਿ ਨਾਰਾਇਣ ਧਨ ਗੁਪਾਲ
ਗੁਣ ਸਾਖੀ॥ ਚਰਨ ਸਰਨ ਨਾਨਕ
ਦਾਸ ਹਰ ਹਰ ਸੰਤੀ ਇਹੁ ਬਿਧ

ਜਾਤੀ


( ੬੪)