ਇਹ ਵਰਕਾ ਤਸਦੀਕ ਕੀਤਾ ਗਿਆ ਏ
ਸ਼ਬਦ ੩੩
ਅਬਿਨਾਸੀ ਜੀਅਨ ਕੋ ਦਾਤਾ
ਸਿਮਰਤ ਸਭ ਮਲੁ ਖੋਈ॥ ਗੁਣ
ਨਿਧਾਨ ਭਗਤਨ ਕਉ ਬਰਤਨਿ ਬਿਰਲਾ
ਪਾਵੈ ਕੋਈ॥੧॥ ਮੇਰੇ ਮਨ ਜਪਿ ਗੁਰ ਗੋਪਾਲ
ਪ੍ਰਭੁ ਸੋਈ॥ ਜਾਕੀ ਸਰਿਨ ਪਇਆਂ
ਮੁਖੁ ਪਾਈਏੈ ਬਾਹੁੜਿ ਦੁਖੁ ਨ ਹੋਈ॥੧॥ ਰਹਾਉ
ਵਡਭਾਗੀ ਸਾਧ ਸੰਗੁ ਪਰਾਪਤਿ
ਤਿਨ ਭੇਟਤ ਦੁਰਮਤਿ ਖੋਈ॥ ਤਿਨਕੀ
ਧੂਰਿ ਨਾਨਕੁ ਦਾਸੁ ਬਾਂਛੈ ਜਿਨ ਹਰਿ
ਨਾਮੁ ਰਿਦੈ ਪਰੋਈ॥੨॥੫॥
( ੬੬)