ਪੰਨਾ:ਗੁਰਬਾਣੀ ਕੀਰਤਨ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ।


ਅਸਥਾਥੀ

ਗੁਰ ਗੁਪਾਲ ਪ੍ਰਭ ਸੋਈ ਜਪਿ ਮਨ
ਗੁਰ ਗੁਪਾਲ ਪ੍ਰਭੁ ਸੋਈ (੨)

ਅੰਤਰਾ,

ਜਾਕੀ ਸਰਣਿ ਪਾਇਆ ਸੁਖੁ
ਪਾਈਐ ਬਾਹੁੜਿ ਦੁਖੁ ਨ ਹੋਈ
ਗੁਰ ਗੁਪਾਲ ... ... ...
ਅਬਿਨਾਸੀ ਜੀਅਨ ਕੋ ਦਾਤਾ ਸਿਮ੍ਰਤ
ਸਭ ਮਲੁ ਖੋਈ।
ਗੁਰ ਗੁਪਾਲ ... ... ...


(੬੭)