ਪੰਨਾ:ਗੁਰਬਾਣੀ ਕੀਰਤਨ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਮਿਲਉਸੰਤਨ ਕੈ ਸੰਗਿ ਮੋਹਿ

ਉਧਾਰਿ ਲੇਹੁ (੨)

ਅੰਤਰਾ

ਬਿਨਉ ਕਰਉ ਕਰ ਜੋੜਿ ਹਰਿ ਹਰਿ

ਨਾਮੁ ਦੇਹੁ-fਮਲਉ ... ... ... ...
ਹਰਿਨਾਮੁ ਮਾਗਉ-ਚਰਣ ਲਾਗਾਉ
ਮਾਨੁ ਤਿਆਗਉ ਤੁਮ ਦਇਆ
ਮਿਲਉ ... ... ...


(੬੯)