ਪੰਨਾ:ਗੁਰਬਾਣੀ ਕੀਰਤਨ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩੭


ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੇ
ਨਿਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ
ਬਾਰੈ ॥ ਰਹਾਉ ॥ ਊਠਤ ਬੈਠਤ ਸੋਵਤ ਜਾਗਤ ਇਹੂ .
ਮਨੁ ਤੁਝਹਿ ਚਿਤਾਰੈ । ਸੂਖ ਦੂਖ ਇਸੁਮਨਕੀ ਬਿਰਥਾ !
ਤੁਝ ਹੀ ਆਗੈ ਮਾਰੈ । ਤੂ ਮੇਰੀ ਓਟ ਬਲਿ
ਬੁਧਿਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੇ।
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ
ਨਾਨਕ ਸੁਖ ਚਰਨਾਰੈ ।


( ੭੪ )