ਪੰਨਾ:ਗੁਰਬਾਣੀ ਕੀਰਤਨ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਪ੍ਰਭ ਜੀ ਤੂੰ ਮੇਰੇ ... ... ..

ਪ੍ਰਾਨ ਅਧਾਰੈ ( ੨ )

ਅੰਤਰਾ

ਨਿਮਸਕਾਰ ਡੰਡਉਤ ਬੰਦਨਾ
ਅਨਿਕ ਬਾਰ ਜਾਉ ਬਾਰੈ । ਪ੍ਰਭ ... ... ...
ਉਠਤ ਬੈਠਤ ਸੋਵਤ ਜਾਗਤ
ਇਹ ਮਨ ਤੁਝਹਿ ਚਿਤਾਰੈ ॥

ਪ੍ਰਭ ਜੀ .... ... ...

(੭੫)