ਪੰਨਾ:ਗੁਰਬਾਣੀ ਕੀਰਤਨ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੩੮


ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦ ਕਾਰਾ।
ਮੈ ਗਰੀਬ ਮੈ ਮਸਕੀਨ ਤੇਰਾ ਨਾਮ ਹੈ ਅਧਾਰਾ।
॥੧॥ ਰਹਾਉ॥ ਕਰੀਮਾਂ ਰਹੀਮਾਂ ਅਲਾਹ ਤੁ ਗਨੀ,
ਹਾਜ਼ਰਾ ਹਜ਼ੂਰ ਦਰ ਪੇਸ਼ ਤੋਂ ਮਨੀ।
ਦਰਯਾਉ ਤੂੰ ਦਿਹੰਦ ਤੂ ਬਿਸੀਆਰ ਤੂ ਧਨੀ
ਦੇਹ ਲੇਹ ਏਕ ਤੂਦਿਗਰ ਕੋ ਨਹੀ। ਤੂ ਦਾਨਾ
ਤੂ ਬੀਨਾ ਮੈ ਬੀਚਾਰੁ ਕਿਆ ਕਰੀ ਨਾਮੇ ਕੇ
ਸੁਆਮੀ ਬਖਸੰਦ ਤੂੰ ਹਰੀ।


(੭੬)