ਪੰਨਾ:ਗੁਰਬਾਣੀ ਕੀਰਤਨ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਵੀਆਹੁ ਹੋਆ ਹਾਂ
ਵੀਆਹੁ ਹੋਆ ਮੇਰੇ ਬਾਬੁਲਾ

ਗੁਰਮੁਖੇ ਹਰਿ ਪਾਇਆ(੨)

ਅੰਤਰਾ

ਅਗਿਆਨ ਅੰਧੇਰਾ ਕਟਿਆ
ਗੁਰ ਗਿਆਨੁ ਪ੍ਰਚੰਡੁ ਬਲਾਇਆ

ਵੀਆਹੁ .. .

ਬਲਿਆ ਗੁਰ ਗਿਆਨੁ ਅੰਧੇਰਾ
ਬਿਨਸਿਆ ਹਰ ਰਤਨ ਪਦਾਰਥ

ਲਾਧਾ ਵੀਆਹੁ... ... ...


(੭੯)