ਪੰਨਾ:ਗੁਰਬਾਣੀ ਕੀਰਤਨ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੪੦


ਹਲੇ ਯਾਰਾ ਹਲੇ ਯਾਰਾ ਖੁਸਿ ਖਬਰੀ।
ਬਲ ਬਲਿ ਜਾਂਉ ਹਉ ਬਲਿ ਬਲਿ ਜਾਂਉ ਨੀਕੀ
ਤੇਰੀ ਬਿਗਾਰੀਆਲੇ ਤੇਰਾ ਨਾਉ ॥ਰਹਾਉ ॥ ਕੁਜਾ
ਆਮਦ ਕੁਜਾ ਰਫ਼ਤੀ ਕੁਜਾ ਮੇ ਰਵੀ ਦੁਆਰਕਾ ਨਗਰੀ
ਰਾਸਿ ਬਿਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ
ਦੁਆਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ
ਆਲਮ ਏਕ ਲਖਾਨਾ ਹਮ ਚਿਨੀ ਪਾਤਸ਼ਾਹ
ਸਾਂਵਲੇ ਬਰਨਾ ਅਸਪਤਿ ਗਜਪਤਿ ਨਰਹ ਨਰਿੰਦ
ਨਾਮੇ ਕੇ ਸੁਆਮੀ ਮੀਰ ਮੁਕੰਦ ॥


(੮o )