ਪੰਨਾ:ਗੁਰਬਾਣੀ ਕੀਰਤਨ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਰੇ ਮਨ ਰਾਮ ਸਿਉ

ਕਰ ਪ੍ਰੀਤ ( ੨ )

ਅੰਤਰਾਂ

ਸਰਵਨ ਗੋਬਿੰਦ ਗੁਨ
ਸੁਨੋ ਅਰ ਗਾਉ ਹਸਨਾ ਗੀਤ

ਰੇ ਮਨ ... ... ...

ਕਰ ਸਾਧ ਸੰਗਤ ਸਿਮਰ ਮਾਧੋ
ਹੋਹੁ ਪਤਿਤ ਪੁਨੀਤ ਰੇ ... ... ...


(੮੫)