ਪੰਨਾ:ਗੁਰਬਾਣੀ ਕੀਰਤਨ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੪੪


ਕੁਚਿਲ ਕਠੋਰ ਕਪਟ ਕਾਮੀ।
ਜਿਉ ਜਾਨੋਹਿ ਤਿਉ ਤਾਰ ਸੁਆਮੀ॥੧॥ ਰਹਾਉ॥
ਤੂੰ ਸਮ੍ਰਥ ਸਰਨ ਜੋਗ ਤੂੰ ਰਖ ਅਪਨੀ
ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ
ਨਹੀ ਇਨ ਬਿਧ ਛੁਟਕਾਰ।
ਗਰਤ ਘੋਰ ਅੰਧ ਤੇ ਕਾਢੋ ਪ੍ਰਭ
ਨਾਨਕ ਨਦਰ ਨਿਹਾਰ।


(੮੬)