ਸਮੱਗਰੀ 'ਤੇ ਜਾਓ

ਪੰਨਾ:ਗੁਰਬਾਣੀ ਕੀਰਤਨ.pdf/95

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਗਾਇਨ ਕਰਨ ਦਾ ਤਰੀਕਾ


ਅਸਥਾਈ

ਕੁਚਿਲ ਕਠੋਰ ਕਪਟ ਕਾਮੀ।
ਜਿਉ ਜਾਨਹਿ ਤਿਉ ਤਾਰ ਸੁਆਮੀ (੨)

ਅੰਤਰ

ਤੂ ਸਥ ਸ਼ਰਨ ਜੋਗ
ਤੂੰ ਰਖ ਅਪਨੀ ਕਲ ਧਾਰ॥

ਕੁਚਲ ... ... ...

ਜਾਪ ਤਾਪ ਨੇਮ ਸੁਚ ਸੰਜਮ
ਨਹੀ ਇਨ ਬਿਧ ਛੁਟਕਾਰ

ਕੁਚਲ ... ... ...


੮੭)