ਸਮੱਗਰੀ 'ਤੇ ਜਾਓ

ਪੰਨਾ:ਗੁਰਬਾਣੀ ਕੀਰਤਨ.pdf/96

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ਼ਬਦ ਨੰ: ੪੫


ਜੈਸਾ ਸਤਿ ਗੁਰੁ ਸੁਣੀਦਾ ਤੈਸੋ ਹੀ
ਮੈ ਡੀਠੁ । ਵਿਛੁੜਿਆਂ ਮੇਲੇ ਪ੍ਰਭੂ
ਹਰਿ ਦਰਗਹ ਕਾ ਬਸੀਠੁ । ਹਰਨਾਮੋ
ਮੰਤੁ ਦ੍ਰਿੜਾਇਦਾ ਕਟੇ ਹਉਮੈ ਰੋਗੁ
ਨਾਨਕ ਸਤਿ ਗੁਰੁ ਤਿਨਾ ਮਿਲਾਇਆ
ਜਿਨਾ ਧੁਰੇ ਪਿਆ ਸੰਜੋਗ ।


(tt)