ਪੰਨਾ:ਗੁਰਬਾਣੀ ਕੀਰਤਨ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਜੈਸਾ ਜੀ ਸਤਿਗੁਰੁ ਸੁਣੀਦਾ
ਤੈਸੋ ਹੀ ਮੈ ਡੀਠ ( ੨)

ਅੰਤਰ

ਵਿਛੜਿਆਂ ਮੇਲੇ ਪ੍ਰਭੂ
ਹਰਿ ਦਰਗਹਿ ਕਾ ਬਸੀਨੁ।

ਜੈਸਾ... ... ...

ਹਰਨਾਮੋ ਮੰਤੁ ਦ੍ਰਿੜਾਇਦਾ ਕਟੇ
ਹਉਮੈ ਰੋਗ ਜੈਸਾ ... ... ...



(੮੯)