ਪੰਨਾ:ਗੁਰਬਾਣੀ ਕੀਰਤਨ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੰ: ੪੬


ਆਵੋ ਸਜਣਾ ਹਉ ਦੇਖਾਂ ਦਰਸ਼ਨੁ
ਤੇਰਾ ਰਾਮ | ਘਰਿ ਆਪਨੜੈ ਖੜੀ
ਤਕਾਂ ਮੈ ਮਨਿ ਚਾਉ ਘਨੇਰਾ ਰਾਮ।
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ
ਤੇਰਾ ਭਰਵਾਸਾ। ਦਰਸ਼ਨ ਦੇਖ ਭਈ
ਨਿਹਕੇਵਲ ਜਨਮ ਮਰਨ ਦੁਖੁ
ਨਾਸਾ। ਸਗਲੀ ਜੋਤਿ ਜਾਤਾਂ ਤੂੰ
ਸੋਈ ਮਿਲਿਆ ਭਾਏ ਸੁਭਾਏ।
ਨਾਨਕ ਸਾਜਨ ਕਉ ਬਲ
ਜਾਈਐ ਸਾਚਿ ਮਿਲੇ ਘਰਿ

ਆਏ


(੬੦)