ਪੰਨਾ:ਗੁਰਬਾਣੀ ਕੀਰਤਨ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਇਨ ਕਰਨ ਦਾ ਤਰੀਕਾ


ਅਸਥਾਈ

ਆਵੋ ਸਾਜਨਾ
ਦੇਖਾਂ ਦਰਸ਼ਨ ਤੇਰਾ | ਆਵੋ (੨)

ਅੰਤਰਾ

ਆਪਨੜੇ ਘਰ ਖੜੀ
ਮੈ ਤਕੀ ਮੈ ਮਨ ਚਾਓ ਘਨੇਰਾ

ਆਵੇ ... ... ...

ਚਾਉ ਘਨੇਰਾ ਸੁਣ ਪ੍ਰਭ ਮੇਰਾ
ਮੈ ਤੇਰਾ ਭਰਵਾਸਾ ॥

ਆਵੇ ... ... ...


(੯੧)